ਲੁਧਿਆਣਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਫਰਜ਼ੀ ਇੰਸਟਾਗ੍ਰਾਮ ਆਈਡੀ ਬਣ ਕੇ ਗਾਲਾਂ ਤੇ ਫਰਜ਼ੀ ਤਸਵੀਰਾਂ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਇੰਸਟਾਗ੍ਰਾਮ ਆਈਡੀ ਇੱਕ ਔਰਤ ਤੇ ਉਸ ਦੇ ਦੋਸਤ ਨੇ ਬਣਾਈ ਸੀ । ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਮੁਲਜ਼ਮ ਔਰਤ ਦੀ ਭੈਣ ਕੋਲ ਟਿਊਸ਼ਨ ਪੜ੍ਹਨ ਜਾਂਦਾ ਸੀ । ਉੱਥੇ ਔਰਤ ਉਸ ਨਾਲ ਛੇੜਛਾੜ ਵੀ ਕਰਦੀ ਸੀ । ਇਸ ਕਾਰਨ ਵਿਦਿਆਰਥੀ ਟਿਊਸ਼ਨ ਛੱਡ ਕੇ ਚਲਾ ਗਿਆ ਸੀ ।

The woman created a fake ID of the 12th student and uploaded the objectionable pictures.

#punjabnews #instagram #instagramfakeid

~PR.182~